FAQ
Frequently Asked Questions
ਮਾਲਵਾ ਬੁੱਕਸਟੋਰ ਇੱਕ ਆਨਲਾਈਨ ਦੁਕਾਨ ਹੈ ਜਿੱਥੇ ਤੁਸੀਂ ਪੰਜਾਬੀ ਸਾਹਿਤ, ਕਵਿਤਾਵਾਂ, ਪ੍ਰੇਮ, ਸੰਘਰਸ਼, ਪ੍ਰੇਰਣਾ, ਅਤੇ ਵਿੱਤੀ ਵਿਧਿਆ ਨਾਲ ਜੁੜੀਆਂ ਕਿਤਾਬਾਂ ਖਰੀਦ ਸਕਦੇ ਹੋ।
ਅਸੀਂ COD ਸਰਵਿਸ ਉਪਲਬਧ ਕਰ ਰਹੇ।
ਤੁਸੀਂ ਸਾਨੂੰ Instagram (@malwa.books) ਜਾਂ WhatsApp ‘ਤੇ ਸੰਪਰਕ ਕਰ ਸਕਦੇ ਹੋ, ਅਸੀਂ ਤੁਹਾਡੀ ਮਦਦ ਕਰਾਂਗੇ।
ਹਾਂ, ਸਾਡੀ ਵੈੱਬਸਾਈਟ 100% ਸੁਰੱਖਿਅਤ ਹੈ, ਅਤੇ ਅਸੀਂ ਤੁਹਾਡੀ ਪੁਰਸਨਲ ਜਾਣਕਾਰੀ ਦੀ ਪੂਰੀ ਰੱਖਿਆ ਕਰਦੇ ਹਾਂ।
ਹਾਂ, ਅਸੀਂ ਹਰ ਕਿਤਾਬ ਉੱਤੇ ਵਿਸ਼ੇਸ਼ ਛੋਟ ਦਿੰਦੇ ਹਾਂ। ਵਧੇਰੇ ਜਾਣਕਾਰੀ ਲਈ ਸਾਡੀ ਵੈੱਬਸਾਈਟ ਜਾਂ Instagram (@malwa.books) ‘ਤੇ ਚੈੱਕ ਕਰੋ।
ਤੁਸੀਂ Online Payment (UPI, Net Banking, Debit/Credit Card) ਰਾਹੀਂ ਭੁਗਤਾਨ ਕਰ ਸਕਦੇ ਹੋ।
ਅਮੂਮਨ, 5-7 ਦਿਨ ਲੱਗਦੇ ਹਨ, ਪਰ ਕੁਝ ਥਾਵਾਂ ‘ਤੇ 10-12 ਦਿਨ ਵੀ ਲੱਗ ਸਕਦੇ ਹਨ।
ਅਸੀਂ ਭਾਰਤ ਭਰ ਵਿੱਚ ਡਿਲਿਵਰੀ ਦਿੰਦੇ ਹਾਂ। ਕੁਝ ਖੇਤਰਾਂ ਵਿੱਚ ਡਿਲਿਵਰੀ ਸਮਾਂ ਵਧ ਸਕਦਾ ਹੈ।
ਜੇਕਰ ਤੁਹਾਡੀ ਮਨਪਸੰਦ ਕਿਤਾਬ ਸਾਡੀ ਵੈੱਬਸਾਈਟ ‘ਤੇ ਉਪਲਬਧ ਨਹੀਂ ਹੈ, ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਕਿਤਾਬ ਤੁਹਾਡੇ ਲਈ ਉਪਲਬਧ ਕਰਾਈ ਜਾ ਸਕੇ
ਅਸੀਂ ਪੰਜਾਬੀ ਕਵਿਤਾ, ਪ੍ਰੇਮ ਕਹਾਣੀਆਂ, ਸੰਘਰਸ਼ਮਈ ਜੀਵਨ, ਮੋਟੀਵੇਸ਼ਨਲ ਅਤੇ ਵਿੱਤੀ ਗਿਆਨ ਨਾਲ ਸੰਬੰਧਿਤ ਕਿਤਾਬਾਂ ਉਪਲਬਧ ਕਰਵਾਉਂਦੇ ਹਾਂ।